Home Punjabi Dictionary

Download Punjabi Dictionary APP

Innate Punjabi Meaning

ਜਨਮਗਤ, ਜਨਮਜਾਤ, ਪੈਦਾਇਸ਼ੀ

Definition

ਸੁਭਾ ਨਾਲ ਜਾਂ ਆਪਣੇ ਆਪ ਹੋਣ ਵਾਲਾ ਜਾ ਜੋ ਬਨਾਵਟੀ ਨਾ ਹੋਵੇ
ਜੋ ਇਕ ਹੀ ਮਾਂ ਦੇ ਗਰਭ ਤੋਂ ਪੈਦਾ ਹੋਵੇ
ਜਿਹੜਾ ਕਿਸੇ ਦੇ ਜਨਮ ਲੈਣ ਦੇ ਸਮੇਂ ਹੀ ੳਸਦੇ ਨਾਲ ਹੀ ਪੈਦਾ ਜਾਂ ਲਗਿਆ ਹੋਵੇ
ਜੋ ਜਨਮ ਤੋਂ ਹੀ ਸਿੱਧ ਹੋਵੇ ਜਾਂ ਜਨਮ ਮਾਤਰ ਤੋਂ ਪ੍ਰਾਪਤ

Example

ਦੂਜੇ ਦਾ ਦੁੱਖ ਵੇਖ ਕੇ ਦੁੱਖੀ ਹੋਣਾ ਸੁਭਾਵਿਕ ਪ੍ਰਤਿਕਿਰਿਆ ਹੈ
ਸੰਪਤੀ ਅਜਿਹੀ ਚੀਜ਼ ਹੈ ਜੋ ਸਕੇ ਭਰਾਵਾਂ ਵਿਚ ਵੀ ਫਰਕ ਪਾ ਦਿੰਦੀ ਹੈ
ਮੋਹਨ ਜਨਮਜਾਤ ਅੰਨ੍ਹਾ ਹੈ
ਸੁਤੰਤਰਤਾ ਸਾਡਾ ਜਨਮਸਿੱਧ