Home Punjabi Dictionary

Download Punjabi Dictionary APP

Interrogatory Punjabi Meaning

ਸਵਾਲੀਆ, ਪ੍ਰਸ਼ਨਆਤਮਿਕ

Definition

ਜਿਸ ਤੋਂ ਪ੍ਰਸ਼ਨ ਦਾ ਬੋਧ ਹੋਵੇ ਜਾਂ ਸਵਾਲ ਦਾ ਗਿਆਨ ਕਰਾਵੇ
ਜੋ ਪਾਠਕ ਜਾਂ ਸਰੋਤੇ ਤੋਂ ਉੱਤਰ ਦੀ ਆਸ ਰੱਖਦਾ ਹੋਵੇ

Example

ਇਹ ਪ੍ਰਸ਼ਨਆਤਮਿਕ ਚਿੰਨ੍ਹ ਹੈ
ਅਧਿਆਪਕ ਨੇ ਵਿਦਿਆਰਥੀਆਂ ਨੂੰ ਕੁਝ ਸਵਾਲੀਆ ਵਾਕ ਬਣਾਉਣ ਲਈ ਕਿਹਾ