Home Punjabi Dictionary

Download Punjabi Dictionary APP

Intransitive Punjabi Meaning

ਅਕਰਮਕ, ਅਕਰਮਕ ਕਿਰਿਆ

Definition

ਵਿਆਕਰਨ ਵਿਚ ਉਹ ਕਿਰਿਆ ਜਿਸ ਦੇ ਨਾਲ ਕੋਈ ਕਰਮ ਨਾ ਹੋਵੇ
ਜਿਸ ਵਿਚ ਕਰਮ ਨਾ ਹੋਵੇ

Example

ਚੱਲਣਾ ਇਕ ਅਕਰਮਕ ਕਿਰਿਆ ਹੈ
ਅਕਰਮਕ ਕਿਰਿਆਵਾਂ ਵਿਚ ਕਰਮ ਦਾ ਅਭਾਵ ਹੁੰਦਾ ਹੈ