Home Punjabi Dictionary

Download Punjabi Dictionary APP

Investigate Punjabi Meaning

ਛਾਣਬੀਣ, ਜਾਂਚ ਪੜਤਾਲ, ਤਹਿਕੀਕਾਤ ਕਰਨਾ, ਤਫਤੀਸ਼ ਕਰਨਾ

Definition

ਯੋਗਤਾ,ਵਿਸ਼ੇਸਤਾ,ਗੁਣ ਆਦਿ ਜਾਂਚਣ ਦੇ ਲਈ ਸ਼ੋਧ ਸੰਬੰਧੀ ਕੰਮ ਕਰਨਾ ਜਾਂ ਕੁਝ ਵਿਸ਼ੇਸ਼ ਕੰਮ ਕਰਨਾ
ਕਿਸੇ ਘਟਨਾ ਜਾਂ ਵਿਸ਼ੇ ਦੇ ਮੂਲ ਕਾਰਨਾਂ ਜਾਂ ਰਹੱਸਾਂ ਦੇ ਪਤਾ ਲਗਾਉਂਣ ਦੀ ਕਿਰਿਆ
ਇਹ

Example

ਇਸ ਛੋਟੇ ਜਿਹੇ ਕੰਮ ਦੇ ਨਾਲ ਮੈਂ ਉਸ ਨੂੰ ਪਰਖ ਰਿਹਾ ਹਾਂ ਕਿ ਉਹ ਮੇਰੇ ਕੰਮ ਦਾ ਹੈ ਜਾਂ ਨਹੀ
ਸੁਨਿਆਰ ਸੋਨੇ ਦੀ ਸ਼ੁੱਧਤਾ ਜਾਂਚਦਾ ਹੈ
ਇਸ ਮਾਮਲੇ ਦੀ ਜਾਂਚ-ਪੜਤਾਲ ਉੱਚ ਅਧਿਕਾਰੀਆਂ ਤੋਂ ਕਰਵਾਈ ਜਾਵੇਗੀ
ਸਾਡੇ