Home Punjabi Dictionary

Download Punjabi Dictionary APP

Jagannatha Punjabi Meaning

ਜਗਨ ਨਾਥ

Definition

ਧਰਮ ਗ੍ਰੰਥਾਂ ਦੁਆਰਾ ਮੰਨਿਆਂ ਉਹ ਸਰਵ ਉੱਚ ਸੱਤਾ ਜਿਹੜਾ ਸ਼੍ਰਿਸਟੀ ਦਾ ਸੁਆਮੀ ਹੈ
ਉੜੀਸਾ ਪ੍ਰਾਂਤ ਦਾ ਇਕ ਪ੍ਰਸਿੱਧ ਤੀਰਥ ਸਥਾਨ
ਉੜੀਸਾ ਪ੍ਰਦੇਸ ਦੀ ਪੁਰੀ ਨਗਰੀ ਦਾ ਇਕ ਪ੍ਰਸਿੱਧ ਦੇਵਤਾ

Example

ਜਗਨਨਾਥਪੁਰੀ ਵਿਚ ਕ੍ਰਿਸ਼ਨ,ਬਲਰਾਮ ਅਤੇ ਸੁਭਦਰਾ ਦੀਆਂ ਮੂਰਤੀਆਂ ਹਨ
ਭਗਵਾਨ ਜਗਨ ਨਾਥ ਕ੍ਰਿਸ਼ਨ ਦਾ ਹੀ ਇਕ ਰੂਪ ਹੈ