Home Punjabi Dictionary

Download Punjabi Dictionary APP

Jain Punjabi Meaning

ਜੈਨੀ

Definition

ਭਾਰਤ ਦਾ ਇਕ ਅਨਈਸ਼ਵਰਵਾਦੀ ਧਰਮਸੰਪ੍ਰਦਾਇ ਜਿਸ ਵਿਚ ਅਹਿੰਸਾ ਪਰਮ ਧਰਮ ਮੰਨਿਆਂ ਜਾਂਦਾ ਹੈ
ਜੈਨ ਅਨੁਯਾਈ
ਜੈਨ ਧਰਮ ਦਾ ਜਾਂ ਜੈਨ ਧਰਮ ਨਾਲ ਸੰਬੰਧਤ

Example

ਜੈਨ ਧਰਮ ਦਿਗੰਬਰ ਅਤੇ ਸ਼ਵੇਤਾੰਬਰ ਦੋ ਭਾਗਾਂ ਵਿਚ ਵੰਡਿਆ ਹੈ
ਕੁਝ ਜੈਨੀ ਨੱਕ, ਮੂੰਹ ਢੱਕਕੇ ਰੱਖਦੇ ਹਨ
ਭਗਵਾਨ ਮਹਾਵੀਰ ਇਕ ਜੈਨੀ ਸਨ / ਇਹ ਇਕ ਜੈਨੀ ਧਰਮ ਗ੍ਰੰਥ ਹੈ