Home Punjabi Dictionary

Download Punjabi Dictionary APP

Kingdom Punjabi Meaning

ਸੰਘ, ਸਮਰਾਜ, ਸਲਤਨਤ, ਰਜਵੜਾ, ਰਾਜ, ਰਿਆਸਤ

Definition

ਕਿਸੇ ਦੇਸ਼ ਦਾ ਉਹ ਵਿਭਾਗ ਜਿਸ ਦੇ ਨਿਵਾਸੀਆਂ ਦਾ ਸ਼ਾਸ਼ਨ ਪ੍ਰਬੰਧ,ਭਾਸ਼ਾ,ਰਹਿਣ-ਸਹਿਣ,ਵਿਵਹਾਰ ਆਦਿ ਹੋਰਾਂ ਤੋਂ ਭਿੰਨ ਅਤੇ ਸਤੁੰਤਰ ਹੋਵੇ
ਰਾਜ ਦੇ ਕੰਮਾਂ ਦਾ ਪ੍ਰਬੰਧ ਅਤੇ ਸੰਚਾਲਨ
ਇਕ ਰਾਜਾ ਜਾਂ ਰਾਣੀ ਦੁਆਰਾ ਸ਼ਾਸ਼ਿਤ ਖੇਤਰ
ਉਹ

Example

ਸਤੁੰਤਰ ਭਾਰਤ ਵਿਚ ਹੁਣ ਉਨੱਤੀ ਪ੍ਰਦੇਸ਼ ਹੋ ਗਏ ਹਨ
ਅੱਜ ਕੱਲ ਦੇਸ਼ ਦਾ ਸ਼ਾਸਨ ਭ੍ਰਿਸ਼ਟਾਚਾਰੀਆਂ ਦੇ ਹੱਥ ਵਿੱਚ ਹੈ
ਮੁਗਲਕਾਲ ਵਿਚ ਭਾਰਤ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ
ਸਮਰਾਟ ਅਸ਼ੋਕ ਦਾ ਸਾਮਰਾਜ ਬਹੁਤ