Home Punjabi Dictionary

Download Punjabi Dictionary APP

Knowledge Punjabi Meaning

ਇਲਮ, ਸੂਝ, ਗਿਆਨ, ਜਾਣਕਾਰੀ, ਪ੍ਰਤੀਤੀ, ਬੌਧ, ਵਿਦਵਾਨਤਾ, ਵਿਦਿਆ

Definition

ਵਸਤੂਆਂ ਅਤੇ ਵਿਸ਼ਿਆਂ ਦੀ ਉਹ ਜਾਣਕਾਰੀ,ਜਿਹੜੀ ਮਨ ਜਾਂ ਵਿਵੇਕ ਨੂੰ ਹੁੰਦੀ ਹੈ
ਜਾਨਣ ਜਾਂ ਜਾਣਕਾਰ ਹੋਣ ਦੀ ਅਵਸਥਾ ਜਾਂ ਭਾਵ
ਵਸਤੂਆਂ ਅਤੇ ਵਿਸ਼ਿਆਂ ਦੀ ਉਹ ਜਾਣਕਾਰੀ ਜਿਹੜੀ ਮਨ ਜਾਂ ਵਿਵੇਕ ਨੂੰ ਹੁੰਦੀ ਹੈ

Example

ਉਸ ਨੂੰ ਸ਼ੰਸਕ੍ਰਿਤ ਦਾ ਚੰਗਾ ਗਿਆਨ ਹੈ
ਮੇਰੀ ਜਾਣਕਾਰੀ ਵਿਚ ਹੀ ਇਹ ਕੰਮ ਹੋਇਆ ਹੈ
ਕੰਨਿਆਂ ਕੁਮਾਰੀ ਵਿਚ ਆਤਮ ਚਿੰਤਨ ਕਰਦੇ ਸਮੇਂ ਸਵਾਮੀ ਵਿਵੇਕਾਨੰਦ ਨੂੰ ਆਤਮ ਗਿਆਨ