Home Punjabi Dictionary

Download Punjabi Dictionary APP

Lag Punjabi Meaning

ਪਿਛੜਨਾ, ਪਿੱਛੇ ਰਹਿਣਾ््रररਡਡਵਡਪਪਪ

Definition

ਕਿਸੇ ਕੰਮ ਆਦਿ ਵਿਚ ਥੱਲੇ ਵੱਲ ਜਾਣਾ
ਪਿੱਛੇ ਰਹਿ ਜਾਣਾ
ਕਿਸੇ ਕੰਮ,ਮੁਕਾਬਲੇ ਆਦਿ ਵਿਚ ਕਿਸੇ ਤੋਂ ਅੱਗੇ ਨਾ ਵੱਧ ਸਕਣਾ ਜਾਂ ਬਰਾਬਰੀ ਨਾ ਕਰ ਸਕਣਾ

Example

ਪਹਿਲਾ ਉਸਨੇ ਬਹੁਤ ਉੱਨਤੀ ਕੀਤੀ ਪਰ ਹੁਣ ਉਹ ਪਿਛੜ ਰਿਹਾ ਹੈ
ਬੀਮਾਰੀ ਦੇ ਕਾਰਨ ਗੌਰਵ ਪੜ੍ਹਾਈ ਵਿਚ ਬਹੁਤ ਪਿਛੜ ਗਿਆ
ਕ੍ਰਿਕਟ ਦੇ ਮੈਚ ਵਿਚ ਸਾਡੀ ਟੀਮ 10 ਰਨਾਂ ਨਾਲ ਪਿੱਛੇ ਰਹਿ ਗਈ