Home Punjabi Dictionary

Download Punjabi Dictionary APP

Landslide Punjabi Meaning

ਭੂ ਖਿਸਕਣ, ਭੂ-ਖੋਰ

Definition

ਪਹਾੜੀ ਮਿੱਟੀ,ਚਟਾਨਾਂ ਆਦਿ ਦਾ ਅਪਣੇ ਆਪ ਅਪਣੀ ਜਗਾਹ ਤੋਂ ਖਿਸਕ ਕੇ ਨਿਚੇ ਆਉਣ ਦੀ ਜਾਂ ਗਿਰਣ ਦੀ ਕਿਰਿਆ

Example

ਕਦੇ-ਕਦੇ ਭੂ ਖੋਰ ਨਾਲ ਕਾਫੀ ਬਰਬਾਦੀ ਹੋ ਜਾਂਦੀ ਹੈ