Home Punjabi Dictionary

Download Punjabi Dictionary APP

Learn Punjabi Meaning

ਸਿੱਖਣਾ, ਸਿਖਲਾਈ ਦੇਣਾ, ਸਿੱਖਿਆ ਦੇਣਾ, ਸਿੱਖਿਆ ਲੈਣਾ, ਸੀਖ ਦੇਣਾ, ਟ੍ਰੇਨਿੰਗ ਲੈਣਾ

Definition

ਮੂੰਹਜ਼ਬਾਨੀ ਯਾਦ ਕਰਨ ਦੇ ਲਈ ਵਾਰ-ਵਾਰ ਕਹਿਣਾ ਜਾਂ ਪੜਨਾ
ਗਿਆਨ ਜਾਂ ਸਿੱਖਿਆ ਪ੍ਰਾਪਤ ਕਰਨਾ
ਕੋਈ ਗੱਲ ਜਾਂ ਸ਼ਬਦ ਵਾਰ-ਵਾਰ ਕਹਿਣਾ

Example

ਬੱਚੇ ਪਹਾੜਾ ਰਟ ਰਹੇ ਹਨ
ਉਹ ਮੰਗਲਾ ਤੋਂ ਸ਼ਾਸ਼ਤਰੀ ਸੰਗੀਤ ਸਿੱਖ ਰਹੀ ਹੈ
ਜੋ ਹੋ ਗਿਆ ਸੋ ਹੋ ਗਿਆ,ਕਿਉਂ ਉਸੇ-ਉਸੇ ਗੱਲ ਨੂੰ ਰੱਟਦੀ ਹੈਂ !