Home Punjabi Dictionary

Download Punjabi Dictionary APP

Legislative Council Punjabi Meaning

ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਵਿਧਾਨਸਭਾ, ਵਿਧਾਨਪ੍ਰੀਸ਼ਦ

Definition

ਕੁਝ ਭਾਰਤੀ ਰਾਜਾਂ ਵਿਚ ਲੋਕਤੰਤਰ ਦੀ ਇਕ ਪ੍ਰਤੀਨਿਧ ਸਭਾ ਜਿਸਦੇ ਮੈਂਬਰ ਅਪ੍ਰਤੱਖ ਚੋਣਾਂ ਦੁਆਰਾ ਚੁਣੇ ਜਾਂਦੇ ਹਨ ਅਤੇ ਕੁਝ ਮੈਂਬਰ ਰਾਜਪਾਲ ਦੇ ਦੁਆਰਾ ਚੁਣੇ ਜਾਂਦੇ ਹਨ

Example

ਵਿਧਾਨ ਪ੍ਰੀਸ਼ਦ ਵਿਧਾਨ ਮੰਡਲ ਦਾ ਅੰਗ ਹੈ ਜਿਸਦੇ ਮੈਂਬਰਾਂ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ