Home Punjabi Dictionary

Download Punjabi Dictionary APP

Load Up Punjabi Meaning

ਭਰਵਾਉਣਾ, ਲਦਵਾਉਣਾ

Definition

ਕੋਈ ਕੰਮ ਆਦਿ ਕਰਨ ਦੇ ਲਈ ਕਿਸੇ ਦੇ ਜ਼ਿੰਮੇ ਕਰਨਾ
ਬੋਝ ਜਾਂ ਭਾਰ ਉਪਰ ਲੈਣਾ
ਕਿਸੇ ਦੇ ਉਪਰ ਕੋਈ ਵਸਤੂ ਰੱਖਣਾ ਜਾਂ ਭਰਨਾ
ਕਿਸੇ ਦੇ ਨਾਂ ਚਾਹੁੰਦੇ ਹੋਏ ਵੀ ਉਸ ਬੋਝ ਜਾ

Example

ਮਾਲਿਕ ਨੇ ਸਾਰਾ ਕੰਮ ਮੇਰੇ ਉਪਰ ਹੀ ਲੱਦ ਦਿੱਤਾ
ਟਰੱਕ ਤੇ ਚੜਾਉਣ ਦੇ ਲਈ ਮਜ਼ਦੂਰ ਨੇ ਪਿੱਠ ਤੇ ਬੋਰੀ ਲੱਦੀ
ਨੌਕਰ ਨੇ ਟਰੈਕਟਰ ਤੇ ਅਨਾਜ ਦੀਆਂ ਬੋਰੀਆਂ ਲੱਦੀਆਂ
ਉਸ ਨੇ ਜਾਣ ਤੋਂ ਪਹਿਲਾਂ ਆਪਣਾ ਸਾਰਾ ਕੰਮ ਮੇਰੇ ਤੇ ਥੋਪ ਦਿੱਤਾ