Home Punjabi Dictionary

Download Punjabi Dictionary APP

Longitude Punjabi Meaning

ਦੇਸ਼ਾਂਤ, ਦੇਸ਼ਾਤਰ, ਰੇਖਾਂਸ਼

Definition

ਧਰਤੀ ਦੇ ਨਕਸ਼ੇ ਉੱਤੇ ਉੱਤਰ-ਦੱਖਣ ਖਿੱਚੀ ਹੋਈ ਇਕ ਸਮਾਨ ਮੱਧ-ਰੇਖਾ ਤੋਂ ਪੂਰਬ ਜਾਂ ਪੱਛਮ ਦੇ ਦੇਸ਼ਾ ਜਾਂ ਸਥਾਨਾਂ ਦੀ ਦੂਰੀ

Example

ਆਸਟਰੇਲੀਆ ਧਰਤੀ ਦੇ ਇਕ ਸੌ ਦਸ ਤੋਂ ਇਕ ਸੌ ਸੱਠ ਦੇਸ਼ਾਂਤ ਪੂਰਬ ਵਿਚ ਸਥਿਤ ਹੈ