Home Punjabi Dictionary

Download Punjabi Dictionary APP

Look For Punjabi Meaning

ਖੋਜ ਕਰਨਾ, ਖੋਜਣਾ, ਢੁੰਡਣਾ, ਤਲਾਸ਼ ਕਰਨੀ, ਪਤਾ ਲਾਉਣਾ, ਭਾਲਣਾ, ਲੱਭਣਾ

Definition

ਇਹ ਦੇਖਣਾ ਕਿ ਕੋਈ ਵਿਅਕਤੀ,ਵਸਤੂ,ਸਥਾਨ ਆਦਿ ਕਿੱਥੇ ਹਨ
ਵਿਸ਼ੇਸ਼ ਵਸਤੂ,ਸਮੇਂ ਅਤੇ ਸਥਿਤੀ ਆਦਿ ਪਾਉਣ ਦੀ ਇੱਛਾ ਰੱਖਣਾ
ਕਿਸੇ ਗੱਲ ਜਾਂ ਵਿਸ਼ੇ ਦੇ ਗੂੜ ਤੱਤਾਂ ਜਾਂ ਰੱਹਸ ਦੀ ਜਾਣਕਾਰੀ ਪ੍ਰਾਪਤ

Example

ਭਾਰਤ ਨਵੇਂ ਪ੍ਰਮਾਣੂ ਪਰੀਖਣ ਦੇ ਲਈ ਸਹੀ ਸਮੇਂ ਦੀ ਖੋਜ ਕਰ ਰਿਹਾ ਹੈ
ਡਾਕਟਰ ਇਸ ਰੋਗ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ