Home Punjabi Dictionary

Download Punjabi Dictionary APP

Love Punjabi Meaning

ਅਤਿ ਪਿਆਰਾ, ਆਸ਼ਕੀ, ਇਸ਼ਕ, ਸਨੇਹ, ਸਨੇਹ ਕਰਨਾ, ਸੈਕਸ ਕਰਨਾ, ਹਿਤ, ਦੋਸਤੀ, ਨੇਹ, ਨੇਹੁੰ, ਪਿਆਰ, ਪ੍ਰੀਤ, ਪ੍ਰੀਤੀ, ਪ੍ਰੇਮ, ਬਹੁਤ ਪਿਆਰਾ, ਭੋਗ ਵਿਲਾਸ ਕਰਨਾ, ਮਹੁੱਬਤ, ਮੁਹੱਬਤ, ਮੋਹ, ਯਰਾਨਾ, ਯਾਰੀ, ਲਗਨ

Definition

ਆਪਣੇ ਤੋ ਛੋਟਿਆਂ,ਹਮ ਉਮਰ ਆਦਿ ਦੇ ਪ੍ਰਤੀ ਦਿਲ ਵਿਚ ਉੱਠਣ ਵਾਲਾ ਪ੍ਰੇਮ
ਇਕ ਦੇਵਤਾ ਜੋ ਕਾਮ ਦੇ ਰੂਪ ਵਿਚ ਮੰਨਿਆ ਜਾਂਦਾ ਹੈ
ਬਹੁਤ ਨੇੜੇ ਦਾ ਜਾਂ ਬਹੁਤ ਕਰੀਬੀ
ਚਾਹਤ ਹੋਣ ਦੀ ਕਿਰਿਆ

Example

ਚਾਚਾ ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ
ਕਾਮਦੇਵ ਨੂੰ ਸ਼ਿਵ ਦੇ ਕ੍ਰੋਧ ਦਾ ਸਾਹਮਣਾ ਕਰਨਾ ਪਇਆ
ਬੱਚੇ ਨੂੰ ਮਾਂ ਹੀ ਸਭ ਤੋਂ ਜਿਆਦਾ ਸਨੇਹ ਕਰਦੀ ਹੈ
ਉਹ ਆਪਣੀ ਰੁਚੀ ਦੇ