Home Punjabi Dictionary

Download Punjabi Dictionary APP

Lunar Eclipse Punjabi Meaning

ਚੰਦਰਗ੍ਰਹਿਣ, ਚੰਨ ਗ੍ਰਹਿਣ

Definition

ਚੰਦਰਮਾ ਅਤੇ ਸੂਰਜ ਦੇ ਵਿਚ ਧਰਤੀ ਦੇ ਆ ਜਾਣ ਨਾਲ ਸੂਰਜ ਦੇ ਪ੍ਰਕਾਸ਼ ਦਾ ਚੰਦਰਮਾ ਤੱਕ ਨਾ ਪੁਹੰਚ ਸਕਣ ਦੀ ਸਥਿਤੀ

Example

ਚੰਦਰਗ੍ਰਹਿਣ ਹਮੇਸ਼ਾ ਪੂਰਨਮਾ ਦੇ ਦਿਨ ਹੁੰਦਾ ਹੈ