Home Punjabi Dictionary

Download Punjabi Dictionary APP

Lunation Punjabi Meaning

ਇੱਕ ਪੁੰਨਿਆ ਤੌ ਦੂਜੀ ਪੁੰਨਿਆ ਤੱਕ ਦਾ ਸਮਾਂ, ਇੱਕ ਪੂਰਨਮਾਸ਼ੀ ਤੌ ਦੂਜੀ ਪੂਰਨਮਾਸ਼ੀ ਤੱਕ ਦਾ ਸਮਾਂ, ਚੰਦਰ ਮਹੀਨਾ, ਚੰਦਰ ਮਾਸ

Definition

ਹਿੰਦੂ ਪੰਚਾਂਗ ਦਾ ਮਹੀਨਾ ਜੌ ਚੰਦਰਮਾ ਦੀ ਗਤੀ ਤੇ ਆਧਰਿਤ ਹੁੰਦਾ ਹੈ ਅਤੇ ਉਹਨੇ ਦਿਨਾਂ ਦਾ ਹੁੰਦਾ ਹੈ,ਜਿੰਨੇ ਚੰਦਰਮਾ ਨੂੰ ਪ੍ਰਥਵੀ ਦੀ ਇੱਕ ਵਾਰ ਪ੍ਰਕਰਮਾ ਕਰਨ ਨੂੰ ਲਗਦੇ ਹਨ

Example

ਚੰਦਰ ਮਹੀਨਾ ਪੁੰਨਿਆ ਤੌ ਪੁੰਨਿਆ ਤੱਕ ਹੁੰਦਾ ਹੈ