Home Punjabi Dictionary

Download Punjabi Dictionary APP

Mask Punjabi Meaning

ਚੇਹਰੇ, ਮਖੌਟੇ

Definition

ਅੱਖਾਂ ਤੋਂ ਪਰ੍ਹਾ ਕਰਨਾ ਜਾਂ ਦੂਜਿਆਂ ਦੀ ਨਜ਼ਰ ਤੋਂ ਬਚਾਉਂਣਾ
ਕੋਈ ਗੱਲ ਆਦਿ ਪ੍ਰਗਟ ਨਾ ਕਰਨਾ
ਚਿਹਰਾ ਲੁਕਾਉਣ ਦੇ ਲਈ ਉਸਤੇ ਪਾਇਆ ਹੋਇਆ ਕਪੜਾ
ਢਕਣ ਜਾਂ ਛਪਾਉਣ ਦੀ ਕਿਰਿਆ

Example

ਮੈ ਰਾਣੀ ਦੀ ਕਿਤਾਬ ਲੁਕਾ ਦਿਤੀ
ਤੁਸੀ ਇਹ ਗੱਲ ਸਭ ਤੋਂ ਕਿਉਂ ਲੁਕਾਈ
ਅੰਤਵਾਦੀ ਨੇ ਨਕਾਬ ਲਾਏ ਹੋਏ ਸਨ
ਸਰਕਸ ਦਾ ਜੋਕਰ ਤਰ੍ਹਾਂ-ਤਰ੍ਹਾਂ ਦੇ ਮਖੌਟੇ ਲਗਾਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ
ਸਹਿਜ