Home Punjabi Dictionary

Download Punjabi Dictionary APP

Master Punjabi Meaning

ਉਸਤਾਦ, ਉਸਤਾਦ ਕਲਾਕਾਰ, ਆਕਾ, ਸਵਾਮੀ, ਸਿਧ ਕਲਾਕਾਰ, ਹਾਕਮ, ਹੈਡਮਾਸਟਰ, ਗੁਣੀ ਕਲਾਕਾਰ, ਗੁਰੂ, ਤੱਪਸਵੀ ਕਲਾਕਾਰ, ਪ੍ਰਧਾਨ ਅਧਿਆਪਕ, ਪ੍ਰਪੱਕ ਕਲਾਕਾਰ, ਪ੍ਰਿਸੀਪਲ, ਮਾਲਕ, ਮੁੱਖ ਅਧਿਆਪਕ

Definition

ਉਹ ਵਿਅਕਤੀ ਜੋ ਵਿਦਿਆਰਥੀਆ ਨੂੰ ਪੜਾਉਂਦਾ ਹੈ
ਵਿਦਿਆ ਜਾਂ ਕਲਾ ਸਿਖਾਉਂਣ ਵਾਲਾ ਵਿਅਕਤੀ
ਇਸਤਰੀ ਦੀ ਦ੍ਰਿਸ਼ਟੀ ਵਿਚ ਉਸਦਾ ਵਿਵਹਾਤ ਪੁਰਸ਼
ਉਹ ਕਲਾਕਾਰ ਜਿਸ ਨੇ ਤੱਪਸਿਆ ਕੀਤੀ ਹੋਵੇ
ਸਾਧੂ ਸੰਤਾਂ ਆਦਿ ਦੇ ਲਈ

Example

ਮਾਲਕ ਨੋਕਰ ਤੇ ਗੁਸਾ ਕਰ ਰਿਹਾ ਸੀ
ਅਧਿਆਪਕ ਅਤੇ ਵਿਦਿਆਰਥੀ ਦਾ ਸੰਬੰਧ ਚੰਗਾ ਹੋਣਾ ਚਾਹਿੰਦਾ ਹੇ
ਬਿਨਾ ਗੁਰੂ ਦੇ ਗਿਆਨ ਪ੍ਰਾਪਤ ਨਹੀ ਹੁੰਦਾ
ਸ਼ੀਲਾ ਦਾ ਪਤੀ ਖੇਤੀ ਕਰਕੇ