Home Punjabi Dictionary

Download Punjabi Dictionary APP

Math Punjabi Meaning

ਗਣਿਤ, ਗਣਿਤ ਸ਼ਾਸਤਰ, ਗਣਿਤਸ਼ਾਸਤਰ

Definition

ਉਹ ਵਿਦਿਆ ਜਿਸ ਵਿਚ ਸੰਖਿਆਵਾਂ ਨੁੰ ਜੋੜਨ-ਘਟਾਉਣ,ਗੁਣਾ-ਭਾਗ ਆਦਿ ਦੀ ਵਿਧੀ ਦੱਸੀ ਜਾਂਦੀ ਹੈ
ਉਹ ਸ਼ਾਸਤਰ ਜਿਸ ਵਿਚ ਸੰਖਿਆ,ਪ੍ਰਮਾਣ ਆਦਿ ਨਿਸ਼ਚਿਤ ਕਰਨ ਦੇ ਤਰੀਕਿਆਂ ਤੇ ਵਿਚਾਰ ਹੁੰਦਾ ਹੈ
ਗਿਣ ਕੇ ਜਾਂ ਹਿਸਾਬ ਲਾ ਕੇ ਇਹ ਵੇਖਣ ਦ

Example

ਉਹ ਅੰਕ ਗਣਿਤ ਵਿਚ ਮਾਹਿਰ ਹੈ
ਰਾਮਾਨੁਜ਼ ਗਣਿਤ ਸ਼ਾਸਤਰ ਦੇ ਪ੍ਰਸਿੱਧ ਗਿਆਤਾ ਸਨ
ਉਸਦੀ ਗਿਣਤੀ ਗਲਤ ਸੀ