Home Punjabi Dictionary

Download Punjabi Dictionary APP

Memorable Punjabi Meaning

ਅਭੁੱਲ, ਸਮਰਣੀ, ਯਾਦਗਾਰ

Definition

ਯਾਦ ਬਣਾਏ ਰੱਖਣ ਦੇ ਲਈ ਦਿੱਤੀ ਹੋਈ ਜਾਂ ਰੱਖੀ ਹੋਈ ਵਸਤੂ
ਯਾਦ ਰੱਖਣ ਯੋਗ
ਜੋ ਸਮ੍ਰਿਤੀ ਦੇ ਰੂਪ ਵਿਚ ਰਹੇ
ਉਹ ਕੰਮ,ਪਦਾਰਥ ਅਤੇ ਰਚਨਾ ਜੋ ਕਿਸੇ ਦੀ ਯਾਦਗਾਰ ਬਣਾਏ ਰੱਖਣ ਲਈ ਹੋਵੇ

Example

ਇਹ ਘਰ ਸਾਡੇ ਪੁਰਖਾਂ ਦੀ ਨਿਸ਼ਾਨੀ ਹੈ
ਹਰ ਕਿਸੇ ਦੇ ਜੀਵਨ ਵਿਚ ਕੁਝ ਨਾ ਕੁਝ ਯਾਦਗਾਰ ਘਟਨਾਵਾਂ ਜਰੂਰ ਘਟਦੀਆਂ ਹਨ
ਯਾਦਗਾਰ ਘਟਨਾਵਾਂ ਨੂੰ ਭੁਲਾਉਣਾ ਮੁਸ਼ਕਿਲ ਹੁੰਦਾ ਹੈ
ਮਾਂ ਨੇ ਦਾਦੀ ਦੇ ਸਮਾਰਕ ਨੂੰ ਸਜਾ ਕੇ ਅਲਮਾਰੀ ਵਿਚ ਰੱਖ ਦਿੱਤਾ