Home Punjabi Dictionary

Download Punjabi Dictionary APP

Mermaid Punjabi Meaning

ਜਲ-ਪਰੀ, ਜਲਕੰਨਿਆ, ਜਲਪਰੀ

Definition

ਇਕ ਸਮੁੰਦਰੀ ਕਲਪਿਤ ਜੀਵ ਜਿਸ ਦਾ ਅੱਧਾ ਭਾਗ ਔਰਤ ਦਾ ਅਤੇ ਅੱਧਾ ਭਾਗ ਮਛਲੀ ਦਾ ਹੁੰਦਾ ਹੈ

Example

ਬੱਚੇ ਨਾਨੀ ਨਾਲ ਜਲਪਰੀ ਦੀ ਕਹਾਣੀ ਸੁਨਣ ਦੇ ਲਈ ਕਹਿ ਰਹੇ ਸੀ