Home Punjabi Dictionary

Download Punjabi Dictionary APP

Microscope Punjabi Meaning

ਸੂਖਮਦਰਸ਼ਕ ਯੰਤਰ, ਸੂਖਮਦਰਸ਼ੀ, ਖੁਰਦਬੀਨ, ਮਾਈਕਰੋਸਕੋਪ

Definition

ਉਹ ਯੰਤਰ ਜਿਸਦੇ ਦੁਆਰਾ ਵੇਖਣ ਤੇ ਛੋਟੀਆਂ ਚੀਜ਼ਾਂ ਵੱਡੀਆਂ ਦਿਖਾਈ ਦਿੰਦੀ ਹੈ
ਬਹੁਤ ਹੀ ਸੂਖਮ ਜਾਂ ਛੋਟੀਆਂ -ਛੋਟੀਆਂ ਗੱਲਾਂ ਤੱਕ ਸੋਚ ਜਾਂ ਸਮਝ ਰੱਖਣ ਵਾਲਾ

Example

ਵਿਗਿਆਨਿਕ ਪ੍ਰਯੋਗਸ਼ਾਲਾ ਵਿਚ ਸੂਖਮਦਰਸ਼ੀ ਨਾਲ ਅਮੀਬਾ ਦੇਖ ਰਿਹਾ ਹੈ
ਸੂਖਮਦਰਸ਼ੀ ਵਿਅਕਤੀ ਗੱਲ ਦੀ ਗਹਿਰਾਈ ਵਿਚ ਜਾਕੇ ਉਸਦੇ ਕਾਰਨਾਂ ਨੂੰ ਸਮਝ ਲੈਂਦਾ ਹੈ