Home Punjabi Dictionary

Download Punjabi Dictionary APP

Mind Punjabi Meaning

ਅਕਲ, ਅੰਤਰ, ਅੰਦਰ, ਇਕਚਿੱਤ, ਇਕਾਗਰਚਿੱਤ, ਇਕਾਗਰਤਾ, ਸਮਝ, ਸਿਆਣਪ, ਸੂਝ-ਬੂਝ, ਸੋਝੀ, ਖਿਆਲ ਵਿਚ ਰੱਖਣਾ, ਗੌਰ, ਚਿਤ, ਚੇਤੇ ਰੱਖਣਾ, ਜਿਹਨ, ਜੀ, ਦਿਲ, ਧਿਆਨ, ਧਿਆਨ ਵਿਚ ਰੱਖਣਾ, ਬੁੱਧੀ, ਮਨ, ਯਾਦ ਰੱਖਣਾ, ਲਿਵਲੀਨਤਾ, ਲੀਨਤਾ

Definition

ਮਨ ਦੀ ਅਵਸਥਾ
ਪ੍ਰਾਣੀਆਂ ਵਿਚ ਅਨੁਭਵ,ਸੰਕਲਪ-ਵਿਕਲਪ,ਇੱਛਾ,ਵਿਚਾਰ ਆਦਿ ਕਰਨ ਵਾਲੀ ਸ਼ਕਤੀ
ਛਾਤੀ ਦੇ ਅੰਦਰ ਖੱਬੇ ਪਾਸੇ ਦਾ ਇਕ ਹਿੱਸਾ ਜਿਸ ਦੀ ਧੜਕਣ ਨਾਲ ਸਾਰੇ ਸਰੀਰ ਦੀ ਨਾੜੀਆ ਵਿਚ ਰਕਤ-ਸੰਚਾਰ ਹੁੰਦਾ

Example

ਉਸ ਦੀ ਮਾਨਸਿਕ ਅਵਸਥਾ ਅਜੇ ਠੀਕ ਨਹੀ ਹੈ
ਦਿਲ ਪ੍ਰਾਣੀਆ ਦਾ ਮਹੱਤਵਪੂਰਨ ਅੰਗ ਹੈ
ਹੋਰਾਂ ਦੀ ਅਕਲ ਨਾਲ ਰਾਜਾ ਬਣਨ ਦੀ ਬਜਾਏ ਆਪਣੀ ਅਕਲ ਨਾਲ ਫਕੀ