Home Punjabi Dictionary

Download Punjabi Dictionary APP

Minority Punjabi Meaning

ਅਲਪ ਸੰਖਿਅਕ ਵਰਗ, ਅਲਪਮਤ, ਘੱਟ ਗਿਣਤੀ ਵਰਗ, ਘੱਟ ਵੋਟ

Definition

ਜੋ ਦੂਸਰਿਆਂ ਦੇ ਮੁਕਾਬਲੇ ਗਿਣਤੀ ਵਿਚ ਘੱਟ ਹੋਵੇ
ਥੋੜ੍ਹੇ ਜਿਹੇ ਲੋਕਾਂ ਦਾ ਮਤ
ਸਮਾਜ ਦਾ ਉਹ ਵਰਗ ਜਿਸਦੇ ਮੈਂਬਰਾਂ ਦੀ ਸੰਖਿਆ ਹੋਰਾਂ ਦੇ ਮੁਕਾਬਲੇ ਵਿਚ ਘੱਟ ਹੋਵੇ

Example

ਉਸ ਨੇ ਵੋਟਾਂ ਦੇ ਸਮੇਂ ਘੱਟ ਗਿਣਤੀ ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਵਾਦਾ ਕੀਤਾ
ਮੰਤਰੀ ਜੀ ਨੂੰ ਇਸ ਵਾਰ ਅਲਪਮਤ ਮਿਲਿਆ ਹੈ
ਸਰਕਾਰ ਅਲਪਸੰਖਿਅਕਾਂ ਦੇ ਵਿਕਾਸ