Home Punjabi Dictionary

Download Punjabi Dictionary APP

Missionary Punjabi Meaning

ਮਿਸ਼ਨਰੀ

Definition

ਕਿਸੇ ਕੰਮ ,ਵਸਤੂ ਆਦਿ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ
ਪ੍ਰਚਾਰ ਕਰਨ ਵਾਲਾ
ਮਿਸ਼ਨ ਦਾ ਉਹ ਸਦੱਸ ਜੋ ਈਸਾਈ ਧਰਮ ਦੇ ਪ੍ਰਚਾਰ ਦੇ ਲਈ ਅਨੇਕ ਥਾਵਾਂ ‘ਤੇ ਜਾਂਦਾ ਹੈ
ਮਿਸ਼ਨ ਸੰਬੰਧੀ

Example

ਕੁਝ ਅਸਮਾਜਿਕ ਤੱਤਾਂ ਨੇ ਇਕ ਵਿਸ਼ੇਸ਼ ਦਲ ਨਾਲ ਸਬੰਧਿਤ ਪ੍ਰਚਾਰਕਾਂ ਤੇ ਹਮਲਾ ਕਰ ਦਿੱਤਾ
ਇਕ ਪ੍ਰਚਾਰਕ ਨੇਤਾ ਪਿੰਡ-ਪਿੰਡ ਘੁੰਮਕੇ ਆਪਣੇ ਦਲ ਦਾ ਪ੍ਰਚਾਰ ਕਰ ਰਿਹਾ ਹੈ
ਕਈ ਮਿਸ਼ਨਰੀਆਂ ‘ਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਆਰੋਪ ਲੱਗਿਆ ਹੈ
ਉਹ ਮਿਸ਼ਨਰੀ ਉਦੇਸ਼ਾ ਨੂੰ ਪੂਰਾ ਕਰਨ ਲਈ