Home Punjabi Dictionary

Download Punjabi Dictionary APP

Mix In Punjabi Meaning

ਪਾਉਣਾ, ਮਿਲਾਉਣਾ

Definition

ਦੋ ਜਾਂ ਕਈ ਵਸਤੁਆਂ ਜਾਂ ਭਾਗਾਂ ਨੂੰ ਸਿਉ ਕੇ,ਮਿਲਾ ਕੇ,ਚਿਪਕਾ ਕੇ ਜਾ ਕਿਸੇ ਹੋਰ ਤਰੀਕੇ ਦੁਆਰਾ ਇਕ ਕਰਨਾ
ਕਿਸੇ ਕੰਮ ਆਦਿ ਨੂੰ ਕਰਨ ਦੇ ਲਈ ਸਾਥ ਕਰਨਾ ਜਾਂ ਕਿਸੇ ਕੰਮ,ਦਲ ਆਦਿ ਵਿਚ ਮਿਲਨਾ
ਆਪਣੇ ਪੱਖ

Example

ਵਕੀਲ ਨੇ ਵਿਰੋਧੀ ਪੱਖ ਦੇ ਗਵਾਹ ਨੂੰ ਆਪਣੇ ਪੱਖ ਵਿਚ ਮਿਲਾਇਆ
ਅਸੀਂ ਸ਼ਰਬਤ ਬਣਾਉਣ ਲਈ ਪਾਣੀ ਵਿਚ ਸ਼ੱਕਰ ਘੋਲਦੇ ਹਾਂ
ਵਿਆਹ ਦੋ ਪਰਿਵਾਰਾਂ ਨੂੰ ਜੋੜਦਾ ਹੈ