Home Punjabi Dictionary

Download Punjabi Dictionary APP

Mongolian Punjabi Meaning

ਮੰਗੋਲ, ਮੰਗੋਲਿਅਨ, ਮੰਗੋਲਿਆਈ, ਮੰਗੋਲੀ, ਮੰਗੋਲੀਅਨ

Definition

ਮੰਗੋਲੀਆ ਦਾ ਮੂਲ ਨਿਵਾਸੀ
ਮੱਧ ਏਸ਼ੀਆ ਵਿਚ ਵਸਣਵਾਲੀ ਇਕ ਜਾਤੀ
ਮੰਗੋਲੀਆ ਨਾਲ ਸੰਬੰਧਤ ਜਾਂ ਮੰਗੋਲੀਆ ਦਾ
ਮੰਗੋਲੀਆ ਅਤੇ ਚੀਨ ਵਿਚ ਰਹਿਣ ਵਾਲੇ ਮੰਗੋਲਾਂ ਦੀ ਭਾਸ਼ਾ
ਅਲਟੇਇਕ ਭਾਸ਼ਾ ਪਰਿਵਾਰ ਦੀ ਇਕ ਉਪਭਾਸ਼ਾ
ਮੰਗੋਲੀਆ ਗਣਰਾਜ ਨਾਲ ਸੰਬੰਧਤ

Example

ਮੰਗੋਲਿਆ ਨੇ ਚੀਨ ਤੇ ਹਮਲਾ ਕੀਤਾ ਸੀ
ਪ੍ਰਾਚੀਨ ਕਾਲ ਵਿਚ ਮੰਗੋਲ ਜਾਤੀ ਮੱਧ ਏਸ਼ੀਆ ਵਿਚ ਵਸਦੀ ਸੀ
ਮੰਗੋਲ ਹਮਲਾਕਾਰੀਆਂ ਨੂੰ ਹਾਰਨਾ ਪਿਆ
ਮੰਗੋਲ ਦੇ ਕਈ ਪ੍ਰਕਾਰ ਲਿਖਿਤ ਅਤੇ ਬੋਚਾਲ