Home Punjabi Dictionary

Download Punjabi Dictionary APP

Monthly Punjabi Meaning

ਮਾਸਿਕ

Definition

ਇਸਤਰੀਆਂ ਦੇ ਗਰਭ ਤੋਂ ਹਰ ਮਹੀਨੇ ਖੂਨ ਆਦਿ ਨਿਕਲਣ ਦੀ ਉਹ ਕਿਰਿਆ ਜੋ ਜਵਾਨੀ ਤੋਂ ਲੈ ਕੇ 50 ਸਾਲ ਦੀ ਉਮਰ ਦੇ ਲੱਗਭਗ ਤੱਕ ਹੁੰਦੀ ਹੈ
ਹਰ ਮਹੀਨੇ ਦਾ
ਹਰ ਮਹੀਨੇ ਵਿਚ ਇਕ ਵਾਰ ਜਾਂ ਮਹੀਨੇ-ਮਹੀਨੇ ਭਰ ਵਿਚ ਹੋਣ ਵਾਲਾ

Example

ਮਹੀਨੇ ਦੇ ਸਮੇਂ ਇਸਤਰੀਆਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ
ਇਸ ਮੰਦਿਰ ਵਿਚ ਮਾਸਿਕ ਰਾਮਕਥਾ ਦਾ ਪ੍ਰਬੰਧ ਹੁੰਦਾ ਹੈ
ਇਹ ਮਾਸਿਕ ਜੋਤਿਸ਼ ਤੇ ਆਧਾਰਿਤ ਹੈ