Home Punjabi Dictionary

Download Punjabi Dictionary APP

Moonlight Punjabi Meaning

ਉਜਿਆਲਾ, ਚਮਕ, ਚਾਨਣ, ਚਾਨਣੀ, ਪਰਕਾਸ਼, ਪ੍ਰਕਾਸ਼

Definition

ਚੰਦਰਮਾ ਦਾ ਪ੍ਰਕਾਸ਼
ਚੰਦਰਮਾ ਦੀ ਰੌਸ਼ਨੀ ਨਾਲ ਯੁਕਤ
ਇਕ ਅਰਧਚੰਦਰਾਕਾਰ ਗਹਿਣਾ ਜਿਸ ਨੂੰ ਇਸਤਰੀਆਂ ਸਿਰ ਤੇ ਪਹਿਨਦੀਆਂ ਹਨ
ਵਿਛਾਉਣ ਦੀ ਇਕ ਸਫੇਦ ਵੱਡੀ ਚਾਦਰ
ਉੱਪਰ ਤਾਨਣ ਦਾ ਸਫੇਦ ਜਾਂ ਰੰਗੀਨ ਕੱਪੜ

Example

ਜਦੌ ਅਸੀ ਘਰ ਤੌ ਨਿਕਲੇ ਤਾ ਅਸਮਾਨ ਸਾਫ ਸੀ ਅਤੇ ਪ੍ਰਿਥਵੀ ਤੇ ਚਾਂਦਨੀ ਫੈਲੀ ਹੌਈ ਸੀ
ਚਾਂਦਨੀ ਰਾਤ ਵਿਚ ਸੈਰ ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ
ਮੋਹਨੀ ਦੇ ਸਿਰ ਤੇ ਚੰਦਰਕ ਸ਼ੋਭਮਾਨ ਹੈ
ਚੰਦ੍ਰਿਕਾ ਨਾਲ ਮੋਰ ਦੇ