Home Punjabi Dictionary

Download Punjabi Dictionary APP

Mortal Punjabi Meaning

ਅੰਤਕਾਰੀ, ਆਦਮ, ਆਦਮ-ਜਾਤ, ਆਦਮੀ, ਸ਼ਕਸ, ਕੁਣਪ, ਜੀਵਨ ਹਰਨ, ਨਫ਼ਰ, ਪਰਾਸੁ, ਬੰਦਾ, ਮਨੁੱਖ, ਮਾਨਸ, ਮਾਰਨ ਵਾਲਾ, ਮੋਤਕਾਰੀ, ਮ੍ਰਿਤ, ਮ੍ਰਿਤਕ, ਵਿਅਕਤੀ, ਵਿਨਾਸੀ

Definition

ਜੌ ਨਸ਼ਟ ਹੌ ਜਾਵੇ
ਉਹ ਲੋਕ ਜਿਸ ਵਿਚ ਅਸੀ ਰਹਿੰਦੇ ਹਾਂ
ਮੋਤ ਜਾਂ ਅੰਤ ਕਰਨ ਵਾਲਾ
ਕਿਸੇ ਪ੍ਰਾਣੀ ਦੇ ਸਭ ਅੰਗਾਂ ਦਾ ਸਮੂਹ ਜੋ ਇਕ ਇਕਾਈ ਦੇ ਰੂਪ ਵਿਚ ਹੁੰਦਾ ਹੈ
ਉਹ ਦੋ ਪੈਰਾਂ ਪ੍ਰਾਣੀ

Example

ਇਹ ਸ਼ਰੀਰ ਨਾਸ਼ਵਾਨ ਹੈ
ਸੰਸਾਰ ਵਿਚ ਜੋ ਵੀ ਪੈਦਾ ਹੋਇਆ ਹੈ,ਉਸਨੇ ਮਰਨਾ ਹੈ
ਉਸ ਨੇ ਮਾਰਨ ਵਾਲਾ ਜ਼ਹਿਰ ਪੀ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ
ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਕਰੋ / ਜਿਸ ਤਰਾਂ ਅਸੀ ਪੁਰਾਣੇ ਕੱਪੜੇ ਬਦਲ ਲੈਂਦੇ ਹਾਂ ਉਸੇ ਤਰਾਂ ਆਤਮਾ