Home Punjabi Dictionary

Download Punjabi Dictionary APP

Mourn Punjabi Meaning

ਹੌਂਕੇ ਲੈਣਾ, ਕਲਪਣਾ, ਪਿੱਟਣਾ, ਰੋਣਾ-ਧੌਣਾ, ਵਿਰਲਾਪ ਕਰਨਾ, ਵਿਲਕਣਾ, ਵਿਲਪਣਾ

Definition

ਅੱਖਾਂ ਤੋਂ ਹੰਝੂ ਡਿੱਗਣਾ
ਰੋਣ ਦੀ ਕਿਰਿਆ
ਪਿਆਰੇ ਵਿਅਕਤੀ ਦੀ ਮੋਤ ਜਾਂ ਵਿਯੋਗ ਦੇ ਕਾਰਨ ਮਨ ਵਿਚ ਹੋਣ ਵਾਲਾ ਪਰਮ ਕਸ਼ਟ
ਖੇਦ ਜਾਂ ਦੁੱਖ ਕਰਨਾ
ਰੋਣ ਤੋਂ ਪੈਦਾ ਸ਼ਬਦ

Example

ਆਪਣੀ ਮਾਂ ਤੋਂ ਵਿਛੜਣ ਦੇ ਕਾਰਣ ਸ਼ਾਮ ਰੋ ਰਿਹਾ ਸੀ
ਵਿਦਾਈ ਦੇ ਸਮੇਂ ਉਸ ਦਾ ਰੋਣਾਂ ਰੁੱਕ ਨਹੀ ਰਿਹਾ ਸੀ
ਮਰਿਆ ਵਿਅਕਤੀ ਕਦੇ ਵਾਪਸ ਨਹੀਂ ਆਉਂਦਾ,ਤੁਸੀ ਜ਼ਿਆਦਾ ਨਾ ਸੋਚੋ
ਉਸਦੀ ਰੋਣ ਦੀ ਅਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਹੈ