Home Punjabi Dictionary

Download Punjabi Dictionary APP

Muck Punjabi Meaning

ਕਿੱਚੜ, ਖਾਦ ਪਾਉਣਾ, ਗਡਣ, ਗਾਰਾ, ਚਿੱਕੜ, ਮਿੰਗਣ, ਰੇਹ ਪਾਉਣਾ, ਲਿੰਡੀ

Definition

ਅਜਿਹੀ ਚੀਜ਼ ਜੋ ਬਿਲਕੁਲ ਰੱਦੀ ਮੰਨ ਲਈ ਗਈ ਹੋਵੇ
ਕਿਸੇ ਚੀਜ ਵਿਚੋਂ ਨਿਕਲਣ ਵਾਲੀ ਜਾਂ ਉਸ ਤੇ ਜੰਮੀ ਹੋਈ ਗਰਦ ਜਾਂ ਧੂੜ
ਮਲੀਨ ਹੋਣ ਦੀ ਅਵਸਥਾ ਜਾਂ ਭਾਵ
ਘੋੜੇ,ਗਧੇ,ਉਂਠ,ਹਾਥੀ ਆਦਿ ਪਸ਼ੁਆਂ ਦਾ ਮਲ

Example

ਉਹ ਅੱਜ ਆਪਣੇ ਕਮਰੇ ਵਿਚੋਂ ਕੂੜਾ ਕਰਕਟ ਕੱਡਣ ਵਿਚ ਰੁੱਝਿਆ ਹੈ
ਕੱਪੜੇ ਤੋਂ ਮੈਲ ਕੱਡਣ ਦੇ ਲਈ ਉਸਨੂੰ ਸਾਬਣ,ਸਰਫ ਆਦਿ ਨਾਲ ਧੋਣਾ ਚਾਹੀਦਾ ਹੈ
ਲਿੱਦ ਖਾਦ ਬਣਾਉਣ ਦੇ ਕੰਮ ਅਉਂਦੀ ਹੈ