Home Punjabi Dictionary

Download Punjabi Dictionary APP

Narrative Punjabi Meaning

ਉਚਾਰੀ ਹੋਈ, ਅਫਸਾਨਾ, ਆਖਿਆਤ, ਸਟੋਰੀ, ਕਹਾਣੀ, ਕਹੀ ਹੋਈ, ਕਥਨੀ, ਕਥਾ, ਕਿੱਸਾ, ਦਾਸਤਾ, ਬਿਆਨੀ

Definition

ਜੋ ਕਹਿਣ ਯੋਗ ਹੋਵੇ
ਜੋ ਵਰਣਨ ਕਰਨ ਯੋਗ ਹੋਵੇ
ਜੋ ਗੁਪਤ ਨਾ ਹੋਵੇ
ਕਿਸੇ ਵਿਸ਼ੇ ਵਿਚ ਕਹੀ ਹੋਈ ਕੋਈ ਅਜਿਹੀ ਗੱਲ ਜੋ ਕਿਸੇ ਵਿਸ਼ੇ ਨੂੰ ਸਪਸ਼ਟ ਕਰੇ
ਮਨ ਨਾਲ ਘੜਿਆ ਹੋਇਆ ਜਾਂ ਕਿਸੇ ਵਾਸਤਵਿਕ ਘਟਨਾ ਦੇ ਆਧਾਰ

Example

ਆਪ ਇਸ ਗੱਲ ਦਾ ਢੰਡੋਰਾ ਕਿਉ ਪਿੱਟ ਰਹੇ ਹੋ, ਇਹ ਕਥਨੀ ਗੱਲ ਨਹੀ ਹੈ
ਅੱਜ ਜੋ ਕੁਝ ਵੀ ਮੇਰੇ ਨਾਲ ਵਾਪਰਿਆ ਉਹ ਵਰਣਨਯੋਗ ਹੈ
ਇਹ ਪ੍ਰਤੱਖ ਗੱਲ ਹੈ ਇਸ ਨੂੰ ਤੁਸੀ ਵੀ ਜਾਣ ਸਕਦੇ ਹੋ
ਦਾਜ਼ ਤੇ ਉਸ ਦਾ ਬਿਆਨ ਕਾਬਿਲੇ ਤਰੀਫ ਹੈ
ਮੁਨਸ਼ੀ