Home Punjabi Dictionary

Download Punjabi Dictionary APP

Nibble Punjabi Meaning

ਕੁਤਰਨਾ, ਟੁੰਗਣਾ

Definition

ਥੋੜ੍ਹਾ - ਥੋੜ੍ਹਾ ਕੱਟ ਕੇ ਖਾਣਾ

Example

ਮੇਰੇ ਘਰ ਵਿਚ ਇਕ ਮੋਟਾ ਚੂਹਾ ਦਿਨ ਰਾਤ ਕੁਝ ਨਾ ਕੁਝ ਕੁਤਰਦਾ ਰਹਿੰਦਾ ਹੈ
ਖੇਤ ਵਿਚ ਬੱਕਰੀਆਂ ਪੌਦਿਆਂ ਦੀਆਂ ਪੱਤੀਆਂ ਨੂੰ ਟੁੰਗ ਰਹੀਆ ਹਨ