Home Punjabi Dictionary

Download Punjabi Dictionary APP

Nobel Prize Punjabi Meaning

ਨੋਬਲ ਪਰਾਇਜ਼, ਨੋਬਲ ਪੁਰਸਕਾਰ, ਨੋਬੇਲ ਪੁਰਸਕਾਰ

Definition

ਇਕ ਸਲਾਨਾ ਪੁਰਸਕਾਰ ਜੋ ਭੌਤਿਕ,ਰਸਾਇਣਕ,ਸਰੀਰਕ ਵਿਗਿਆਨ,ਅਰਥ ਸ਼ਾਸ਼ਤਰ,ਔਸ਼ਧੀ,ਸਾਹਿਤ,ਸ਼ਾਂਤੀ ਆਦਿ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਦਿੱਤਾ ਜਾਂਦਾ ਹੈ

Example

ਅਮਰਿਤ ਸੇਨ ਅਰਥ ਸ਼ਾਸ਼ਤਰ ਵਿਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ਿਆਈ ਹਨ