Home Punjabi Dictionary

Download Punjabi Dictionary APP

Nonexistent Punjabi Meaning

ਅਸੰਭਵ, ਹੋਂਦਰਹਿਤ, ਗੈਰ ਹਾਜ਼ਰ, ਗੈਰ-ਹਾਜ਼ਰ

Definition

ਜੋ ਸਾਹਮਣੇ,ਹਾਜ਼ਰ ਜਾਂ ਮੌਜੂਦ ਨਾ ਹੋਵੇ
ਜੋ ਵਾਸਤਵਿਕ ਨਾ ਹੋਵੇ
ਜੌ ਅਸੱਤ ਨਾਲ ਭਰਿਆ ਹੌਵੇ
ਉਹ ਜੋ ਸੱਚ ਨਾ ਹੋਵੇ
ਜੋ ਨਾ ਹੋਵੇ ਜਾਂ ਨਾ ਹੋਣ ਵਾਲਾ
ਜਿਸ ਦੀ ਕੋਈ ਹੋਂਦ ਜਾਂ ਮੋਜੂਦਗੀ ਨਾ ਹੋਵੇ

Example

ਅੱਜ ਸ਼ਾਮ ਕਲਾਸ ਵਿਚ ਗੈਰ ਹਾਜ਼ਰ ਸੀ
ਉਹ ਕਲਪਨਿਕ ਗੱਲਾਂ ਸਭ ਨੂੰ ਸੁਣਾਉਂਦਾ ਰਹਿੰਦਾ ਹੈ
ਅਸੰਭਵ ਅਵਸਥਾ ਦੀ ਚਿੰਤਾ ਕਿਸ ਨੂੰ ਹੁੰਦੀ ਹੈ
ਸੂਰਜ ਡੁੱਬਦਾ