Home Punjabi Dictionary

Download Punjabi Dictionary APP

Nonresident Punjabi Meaning

ਟੱਪਰੀਵਾਸ

Definition

ਜੋ ਪੂਰੇ ਤੌਰ ਤੇ ਵਸਿਆ ਹੋਇਆ ਨਾ ਹੋਵੇ ਬਲਕਿ ਅਸਥਾਈ ਰੂਪ ਤੋਂ ਕਿਤੇ ਆ ਕੇ ਵਸ ਗਿਆ ਹੋਵੇ ਜਾਂ ਅਸਥਾਈ ਰੂਪ ਨਾਲ ਰਹਿਣ ਵਾਲਾ

Example

ਮੁਬੰਈ ਵਿਚ ਕਈ ਟੱਪਰੀਵਾਸ ਲੋਕ ਰਹਿੰਦੇ ਹਨ