Home Punjabi Dictionary

Download Punjabi Dictionary APP

Noose Punjabi Meaning

ਗਲਫੰਦਾ, ਗਲਫਾਹਾ, ਫੰਦਾ, ਫਾਂਸੀ, ਫਾਹਾ

Definition

ਰੱਸੀ ਤਾਰ ਆਦਿ ਦਾ ਘੇਰਾ ਜਿਸ ਦੇ ਵਿਚ ਜੀਵ ਪੈਣ ਨਾਲ ਉਹ ਬੰਨਿਆ ਜਾਂਦਾ ਹੈ,ਅਤੇ ਬੰਨ ਕਸਣ ਨਾਲ ਉਹ ਮਰ ਵੀ ਸਕਦਾ ਹੈ
ਕਰੋਸ਼ੀਏ,ਸਲਾਈ ਆਦਿ ਦੀ ਇਕ ਵਾਰ ਦੀ ਬੁਣਾਈ
ਫਸਾਉਣ ਵਾਲੀ ਵਸਤੂ
ਇਸ ਤਰ੍ਹਾਂ ਕੀਤੀ ਗਈ ਵਿਵਸਥਾ ਜਾਂ

Example

ਸ਼ਿਕਾਰੀ ਨੇ ਖਰਗੋਸ਼ ਨੂੰ ਫੰਦੇ ਨਾਲ ਬੰਨ ਲਿਆ
ਉਸਨੇ ਇਕ ਫੰਦਾ ਸਿੱਧਾ ਅਤੇ ਇਕ ਫੰਦਾ ਉਲਟਾ ਬੁਣਕੇ ਇਹ ਨਮੂਨਾ ਬਣਾਇਆ ਹੈ
ਝਿਊਰੀ ਗਾਗਰ ਨੂੰ ਫੰਦੇ ਵਿਚ ਫਸਾ ਕੇ ਪਾਣੀ ਕੱਢਣ ਲੱਗੀ ਹੈ
ਪੁਲਿਸ