Home Punjabi Dictionary

Download Punjabi Dictionary APP

Oculus Punjabi Meaning

ਅੱਖ, ਅੱਖਿਆ, ਨੇਤਰ, ਨੈਨ, ਲੋਚਨ

Definition

ਬੀਜ ਆਦਿ ਵਿਚ ਉਹ ਸਥਾਨ ਜਿੱਥੋ ਬੀਜ ਪੁੰਗਰਦਾ ਹੈ
ਉਹ ਇਂਦਰੀ ਜਿਸ ਨਾਲ ਪ੍ਰਾਣੀਆ ਦੇ ਰੂਪ,ਵਰਣ,ਵਿਸਥਾਰ ਅਤੇ ਆਕਾਰ ਦਾ ਗਿਆਨ ਹੁੰਦਾ ਹੈ
ਸੂਈ ਦਾ ਛੇਦ
ਲੋਹੇ ਦਾ ਬਣਿਆ ਇਕ ਮੋਟਾ ਛੜ ਦੇ ਅਕਾ

Example

ਆਲੂ ਵਿਚ ਕਈ ਅੱਖਾਂ ਹੁੰਦੀਆਂ ਹਨ
ਮੋਤਿਆਬਿੰਦ ਅੱਖ ਦੀ ਪੁਤਲੀ ਵਿਚ ਹੋਣ ਵਾਲਾ ਇਕ ਰੋਗ ਹੈ /ਉਸ ਮੁਟਿਆਰ ਦੀਆਂ ਅੱਖਾਂ ਹਿਰਨ ਵਰਗਿਆ ਹਨ
ਅਨੀਤਾ ਸੂਈ ਦੇ ਨੱਕੇ ਵਿਚ ਧਾਗਾ ਪਾ ਰਹੀ ਹੈ
ਗਵਾਲਾ ਕਿੱਲਾ ਗੱਡਣ ਦੇ ਲਈ ਕਹੀ