Home Punjabi Dictionary

Download Punjabi Dictionary APP

On The Job Punjabi Meaning

ਕੰਮ-ਕਾਜੀ, ਕੰਮਕਾਜੀ, ਕਾਰੋਬਾਰੀ

Definition

ਕੰਮ ਜਾਂ ਉਦਯੋਗ ਵਿਚ ਲੱਗਿਆ ਰਹਿਣ ਵਾਲਾ
ਜਿਹੜਾ ਯਤਨ ਜਾਂ ਕੋਸ਼ਿਸ ਵਿੱਚ ਲਗੀਆ ਹੋਵੇ ਜਾਂ ਉੱਧਮ ਕਰਨ ਵਾਲਾ
ਉਹ ਜੋ ਕੋਈ ਕਾਰੋਬਾਰ ਕਰਦਾ ਹੋਵੇ
ਵਿਉਪਾਰ ਦਾ ਜਾਂ ਵਿਉਪਾਰ ਨਾਲ ਸੰਬੰਧਿਤ

Example

ਮੇਰੀ ਮਾਂ ਇਕ ਕੰਮਕਾਜੀ ਔਰਤ ਹੈ
ਹਿੰਮਤੀ ਵਿਅਕਤੀ ਦੇ ਲਈ ਕੁਝ ਵੀ ਅਸੰਭਵ ਨਹੀ
ਫਿਰੌਤੀ ਨਾ ਮਿਲਣ ਤੇ ਅਗਵਾਹਕਰਤਾ ਨੇ ਕਾਰੋਬਾਰੀ ਦਾ ਕਤਲ ਕਰ ਦਿੱਤਾ
ਇਹਨਾਂ ਦੋਹਾਂ ਵਿਉਪਾਰੀਆਂ ਨੇ ਆਪਸ