Home Punjabi Dictionary

Download Punjabi Dictionary APP

Opportunist Punjabi Meaning

ਅਵਸਰਵਾਦੀ, ਸਵਾਰਥੀ, ਮਤਲਵੀ, ਮੌਕਾਪ੍ਰਸਤ

Definition

ਆਪਣੇ ਲਾਭ ਦੇ ਲਈ ਸਦਾ ਯੋਗ ਮੌਕੇ ਦੀ ਤਾਕ ਵਿਚ ਰਹਿਣਵਾਲਾ
ਅਵਸਰਵਾਦ-ਸੰਬੰਧੀ
ਆਪਣੇ ਲਾਭ ਦੇ ਲਈ ਸਦਾ ਚੰਗੇ ਮੌਕੇ ਦੀ ਤਾਂਕ ਵਿਚ ਰਹਿਣ ਵਾਲਾ ਵਿਅਕਤੀ
ਅਵਸਰਵਾਦ ਦੇ ਸਿਧਾਂਤ ਨੂੰ ਮੰਨਣ ਵਾਲਾ

Example

ਮੌਕਾਪ੍ਰਸਤ ਵਿਅਕਤੀ ਵਿਸ਼ਵਾਸ ਦਾ ਪਾਤਰ ਨਹੀਂ ਹੁੰਦਾ
ਅਵਸਰਵਾਦੀ ਵਿਅਕਤੀ ਹੀ ਅੱਗੇ ਵਧਦੇ ਹਨ
ਅੱਜ-ਕੱਲ ਮੌਕਾਪ੍ਰਸਤਾਂ ਦਾ ਹੀ ਬੋਲਬਾਲਾ ਹੈ
ਉਹ ਅਵਸਰਵਾਦੀ ਵਿਅਕਤੀ ਦਾ ਮਜ਼ਾਕ ਉਡਾਉਣ ਲੱਗਿਆ