Home Punjabi Dictionary

Download Punjabi Dictionary APP

Organisation Punjabi Meaning

ਸਥਾਪਣਾ, ਸਥਾਪਨਾ, ਗਠਨ, ਥਾਪਣਾ, ਪ੍ਰਬੰਧ, ਵਿਵਸਥਾ, ਵਿਵਸਥਾ(ਪ੍ਰਬੰਧ)

Definition

ਇਕ ਹੋਣ ਦੀ ਅਵਸਥਾ ਜਾਂ ਭਾਵ
ਲੋਕਾਂ ਆਦਿ ਦਾ ਉਹ ਸਮੂਹ ਜੋ ਇਕ ਵੇਲੇ ਕਈ ਕੰਮ ਕਰਦਾ ਹੋਵੇ
ਖਿੰਡੀਆਂ ਹੋਈਆਂ ਸ਼ਕਤੀਆਂ ਨੂੰ ਇਕ ਵਿਚ ਮਿਲਾ ਕੇ ਉਹਨਾਂ ਨੂੰ ਕਿਸੇ ਕਾਰਜ ਦੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਬਣਾਈ ਹੋਈ ਸੰਸਥਾ

Example

ਰਾਮ ਇਕ ਗੈਰਸਰਕਾਰੀ ਸੰਗਠਨ ਦਾ ਮੈਂਬਰ ਹੈ