Home Punjabi Dictionary

Download Punjabi Dictionary APP

Paisa Punjabi Meaning

ਪੈਸਾ

Definition

ਰੁਪਏ,ਪੈਸੇ,ਸੋਨਾ-ਚਾਂਦੀ,ਜਮੀਨ-ਜਾਇਦਾਦ ਆਦਿ
ਨਿਕਲ ਦਾ ਸਿੱਕਾ ਜੋ ਰੁਪਏ ਦਾ ਸੌਵਾਂ ਭਾਗ ਹੁੰਦਾ ਹੈ
ਤਾਂਬੇ ਦਾ ਇਕ ਪ੍ਰਸਿੱਧ ਸਿੱਕਾ ਜੋ ਇਕ ਆਨੇ ਦਾ ਚੌਥਾ ਭਾਗ ਹੁੰਦਾ ਸੀ

Example

ਧਨ-ਦੌਲਤ ਦਾ ਉਪਯੋਗ ਚੰਗੇ ਕੰਮਾਂ ਵਿਚ ਹੀ ਕਰਨਾ ਚਾਹੀਦਾ ਹੈ
ਹੁਣ ਪੈਸੇ ਦਾ ਪ੍ਰਚਲਨ ਸਮਾਪਤ ਹੋ ਗਿਆ ਹੈ
ਅੱਜ ਕੱਲ ਪੈਸਾ ਨਹੀਂ ਚੱਲਦਾ