Home Punjabi Dictionary

Download Punjabi Dictionary APP

Panic Punjabi Meaning

ਆਤੰਕ, ਘਬਰਾਉਣਾ, ਤਹਲਕਾ, ਦਹਿਸ਼ਤ, ਦਬ-ਦਬਾ, ਭਗਦੜ, ਭਜਦੌੜ, ਰੋਬ

Definition

ਬਹੁਤ ਹੀ ਕਠੋਰ ਵਿਵਹਾਰ,ਅੱਤਿਆਚਾਰ,ਪ੍ਰਕੋਪ ਆਦਿ ਦੇ ਕਾਰਨ ਲੋਕਾਂ ਦੇ ਮਨ ਵਿਚ ਉਤਪੰਨ ਹੋਣ ਵਲਾ ਭੈ ਜਾਂ ਡਰ
ਕਿਸੇ ਗੱਲ ਜਾਂ ਘਟਨਾ ਆਦਿ ਤੋਂ ਡਰਨਾ ਜਾਂ ਘਬਰਾ ਜਾਣਾ
ਅਸ਼ਾਤ ਹੋਣਾ
ਭੈ

Example

ਕਸ਼ਮੀਰ ਵਿਚ ਅੱਤਵਾਦੀਆਂ ਦਾ ਦਹਿਸ਼ਤ ਫੈਲਿਆ ਹੋਇਆ ਹੈ
ਬਸ ਫੁੱਟਦੇ ਹੀ ਲੋਕਾਂ ਵਿਚ ਅਸ਼ਾਤੀ ਫੈਲ ਗਈ
ਪਿੰਡ ਵਿਚ ਆਦਮਖੋਰ ਸ਼ੇਰ ਦੇ ਆਉਣ ਦੀ ਖਬਰ ਸੁਣ ਕੇ ਸਭ ਲੋਕ ਘਬਰਾ ਗਏ ਹਨ
ਦਵਾਈ