Home Punjabi Dictionary

Download Punjabi Dictionary APP

Parasite Punjabi Meaning

ਚਿੱਚੜ, ਪਿਸੂ

Definition

ਜੋ ਦੂਸਰਿਆਂ ਤੇ ਨਿਰਭਰ ਹੋਵੇ
ਕੁੱਝ ਵਿਸ਼ੇਸ਼ ਪ੍ਰਕਾਰ ਦੀ ਵਨਸਪਤੀਆਂ ਜਾਂ ਕੀੜੇ ਮਕੋੜੇ ਜੋ ਦੂਜੇ ਦਰੱਖਤਾਂ ਜਾਂ ਜੀਵ-ਜੰਤੂਆਂ ਦੇ ਸਰੀਰ ਤੇ ਰਹਿ ਕੇ ਉਹਨਾ ਦਾ ਖੂਨ ਚੂਸ ਕੇ ਪਲਦੇ ਹਨ
ਜੋ ਦੂਜੇ ਜੀਵ ਦੇ ਸਹਾਰੇ ਰਹਿੰਦੇ ਜਾਂ ਉਹਨਾ

Example

ਦੂਸਰਿਆਂ ਤੇ ਨਿਰਭਰ ਜੀਵਣ ਨਹੀਂ ਬਿਤਉਂਣਾ ਚਾਹੀਦਾ
ਪਿਸੂ ਇਕ ਪ੍ਰਕਾਰ ਦਾ ਪਰਜੀਵੀ ਹੈ
ਅਮਰਵੇਲ ਇਕ ਪਰਜੀਵੀ ਪੌਦਾ ਹੈ