Home Punjabi Dictionary

Download Punjabi Dictionary APP

Patience Punjabi Meaning

ਸਬਰ, ਧਰਵਾਸ, ਧੀਰਜ

Definition

ਸੰਕਟ ਜਾਂ ਕਠਨਾਈ ਆਦਿ ਦੇ ਸਮੇਂ ਮਨ ਦੀ ਸਥਿਰਤਾ
ਸਹਿਣਸ਼ੀਲ ਹੋਣ ਦੀ ਅਵਸਥਾ

Example

ਧੀਰਜ ਨਾਲ ਹੀ ਕਠਨਾਈਆ ਦਾ ਸਾਹਮਣਾ ਕੀਤਾ ਜਾ ਸਕਦਾ ਹੈ
ਸਹਿਣਸ਼ੀਲਤਾ ਦੀ ਪਰਖ ਵਿਰੋਧੀ ਪ੍ਰਸਥਿਤੀਆਂ ਵਿਚ ਹੀ ਹੁੰਦੀ ਹੈ