Home Punjabi Dictionary

Download Punjabi Dictionary APP

Percussion Instrument Punjabi Meaning

ਤਾਲ ਸਾਜ਼, ਤਾਲ ਵਾਦ

Definition

ਤਾਲ ਦੇਣ ਦਾ ਇਕ ਵਾਦ,ਜਿਸ ਵਿਚ ਦੋ ਵਾਦ ਜੋੜੀ ਦੇ ਰੂਪ ਵਿਚ ਵੱਜਦੇ ਹਨ
ਤਾਲ ਦੇਣ ਦਾ ਇਕ ਬਾਜਾ ਜੋ ਕਾਠ ਦੇ ਖੋਖਲੇ ਕੁੰਡ ਤੇ ਚਮੜਾ ਮੜ ਕੇ ਬਣਾਇਆ ਜਾਂਦਾ ਹੈ ਅਤੇ ਜਿਸਦਾ

Example

ਜਦੋ ਉਸਤਾਦ ਜ਼ਾਕਿਰ ਹੁਸੈਨ ਦੀਆਂ ਉਗਲੀਆਂ ਤਬਲੇ ਤੇ ਥਿਰਕਣ ਲੱਗਦੀਆਂ ਹਨ ਤਾ ਸਰੋਤੇ ਵਾਹ-ਵਾਹ ਕਹਿ ਉੱਠਦੇ ਹਨ
ਤਬਲਚੀ ਤਬਲਾ ਕਸ ਰਿਹਾ ਹੈ