Home Punjabi Dictionary

Download Punjabi Dictionary APP

Perfection Punjabi Meaning

ਪੂਰਤੀ, ਪੂਰਨਤਾ, ਪੂਰਾਪਣ

Definition

ਨਿਰਦੋਸ਼ ਹੋਣ ਦੀ ਅਵਸਥਾ ਜਾਂ ਭਾਵ
ਪੂਰਨ ਜਾਂ ਪੂਰਾ ਹੋਣ ਜਾਂ ਕਰਨ ਦੀ ਕਿਰਿਆ ਜਾਂ ਭਾਵ
ਕਿਸੇ ਕੰਮ ਆਦਿ ਵਿਚ ਪ੍ਰਵੀਣ ਹੋਣ ਦਾ ਭਾਵ
ਸੰਪੂਰਨ ਹੋਣ ਦੀ

Example

ਇਨ੍ਹਾਂ ਗਵਾਹਾਂ ਦੇ ਬਿਆਨ ਤੇ ਉਸਦੀ ਬੇਗੁਨਾਹੀ ਸਿੱਧ ਹੋ ਜਾਵੇਗੀ
ਤੁਹਾਡੇ ਬਿਨਾ ਇਸ ਕੰਮ ਦੀ ਪੂਰਤੀ ਅਸੰਭਵ ਹੈ
ਇਸ ਸੰਸਥਾ ਦੀ ਸੰਪੂਰਨਤਾ ਦੇ ਲਈ ਸ਼ਾਮ ਨੇ ਸਖਤ ਮਿਹਨਤ ਕੀਤੀ ਹੈ